Glossary for Punjabi
ਸ਼ਬਦਾਵਲੀ
Item | Part of speech | Translation | Comments |
---|---|---|---|
Add | noun | ਜੋੜਨਾ | |
Add | verb | ਜੋੜੋ | |
Comment | noun | ਟਿੱਪਣੀ | |
Comments | noun | ਟਿੱਪਣੀਆਂ | |
Delete | noun | ਮਿਟਾਓ | |
Embed | noun | ਮੜ੍ਹਨਾ | |
Embed | verb | ਮੜ੍ਹ਼ੋ | ਮਤਲਬ ਕੋਈ ਬਾਹਰੀ ਚੀਜ਼ ਨੂੰ ਸਾਂਚੇ (ਟੈਂਪਲੇਟ) ਦੇ ਨਾਲ ਜੋੜਨਾ। |
Insert | noun | ਸ਼ਾਮਿਲ ਕਰਨਾ | |
Insert | verb | ਸ਼ਾਮਿਲ ਕਰੋ | |
Page | noun | ਪੰਨਾ | |
Post | noun | ਸੰਪਾਦਨਾ | "ਪੋਸਟ" ਵੀ ਵਰਤਿਆ ਜਾ ਸਕਦਾ ਹੈ ਪਰ ਪੰਜਾਬੀ ਅਨੁਵਾਦ ਨੂੰ ਪਹਿਲ ਦਿੱਤੀ ਗਈ ਹੈ। |
Posts | noun | ਸੰਪਾਦਨਾਂ | |
Register | noun | ਰਜਿਸਟਰ | |
Register | verb | ਰਜਿਸਟਰ ਹੋਵੋ | ਮਤਲਬ ਕਿਸੇ ਜਗ੍ਹਾ 'ਤੇ ਦਰਜ਼ ਹੋਣਾ |
Service | noun | ਸੇਵਾ | |
Services | noun | ਸੇਵਾਵਾਂ | |
Trash | noun | ਰੱਦੀ | |
Trash | verb | ਰੱਦੀ ਵਿਚ ਪਾਓ | |
WordPress | noun | ਵਰਡਪ੍ਰੈੱਸ |